punjabi hi punjabi mix shayariਕਈ ਦਰਦ ਨੇ ਮੇਰੇ ਸੀਨੇ ਵਿਚ

ਮੈ ਹਰ ਇਕ ਨੂ ਨਹੀ ਓਹ ਦਸਦਾ ਹਾਂ.............$$$$$$

ਕੁਝ ਬੇਲੀ ਚਾਹੁੰਦੇ ਖੁਸ਼ ਰਹਾਂ

ਬਸ ਓਹਨਾ ਖਾਤਿਰ ਹਸਦਾ ਹਾਂ.............$$$$$$

****************************

ਮੇਰੇ ਦਿਲ ਵਿਚ ਓਠਦੇ ਖਿਆਲ ਕਈ

ਮੈ ਕਿਓ ਨੀ ਅੱਗੇ ਜਾ ਸਕਿਆ.............$$$$$$

ਕੀ ਮੇਰੀ ਕੋਈ ਮਜਬੂਰੀ ਸੀ

ਜਾ ਨੂੰ ਰਾਸ ਨਾ ਆ ਸਕਿਆ.............$$$$$$

ਅੱਜ ਹਰ ਥਾਂ ਮੇਰੇ ਚਰਚੇ ਨੇ

ਇਹੀ ਤਾ ਮੈ ਕਦੇ ਚਹਿਆ ਸੀ

ਚਾਹੇ ਹਾਰਿਆ ਵਿਚ ਹੀ ਹੈ.............$$$$$$

ਨਾਮ ਜਿਤਿਆ ਵਿਚ ਨਹੀ ਆ ਸਕਿਆ

****************************

ਅਸੀਂ ਓਹ ਅਥਰੂ ਨਹੀਂ

ਜਿਹੜੇ ਹਰ ਦਮ ਕਿਰਦੇ ਰਿਹਿੰਦੇ ਨੇ

ਅਸੀਂ ਓਹ ਫੁੱਲਾਂ ਚੋਂ ਨਹੀਂ.............$$$$$$

ਜੋ ਬਿਨਾ ਮੌਸਮੋਂ ਖਿੜਦੇ ਰਿਹਿੰਦੇ ਨੇ

ਅਸੀਂ ਓਹਨਾ ਚੋਂ ਨਹੀਂ

ਮਗਰ ਮਗਰ ਜੋ ਫਿਰਦੇ ਰਿਹਿੰਦੇ ਨੇ.............$$$$$$

****************************

ਸਾਡੀ ਯਾਰੀ ਤੇ ਸੱਜਣਾ ਮਾਨ ਨਾ ਕਰੀਂ

ਕੀਤੀ ਆ ਦੋਸਤੀ ਤੇਰੇ ਨਾਲ

ਸਾਨੂ ਬਦਨਾਮ ਨਾ ਕਰੀਂ.............$$$$$$

ਮੈਂ ਗਰੀਬ ਹਾ ਦੋਸਤੀ ਗਰੀਬ ਹੈ

ਤੂ ਅਮੀਰਾਂ ਪਿਛੇ ਲੱਗ ਕੇ

ਮੇਰੀ ਦੋਸਤੀ ਨੂੰ ਨੀਲਾਮ ਨਾ ਕਰੀਂ.............$$$$$$

****************************

ਹੋਵੇ ਸੁਪਨੇ ਚ ਤੂੰ ਤੇ ਜਗਾਵੇ ਕੋਈ ਨਾ

ਸੋਚਾਂ ਮੇਰੀਆਂ ਚ ਤੂੰ ਤੇ ਬੁਲਾਵੇ ਕੋਈ ਨਾ.............$$$$$$

ਤੇਰੇ ਖਿਆਲਾਂ ਦੇ ਮੁੱਕਦਮੇ ਚ ਸਜਾ ਹੋਜੇ

ਹੋਵੇ ਉਮਰਾਂ ਦੀ ਕੈਦ ਤੇ ਛੁਡਾਵੇ ਕੋਈ ਨਾ.............$$$$$$

****************************

ਕੋਲ ਸਦਾ ਰਹਿ ਸੱਜਣਾ ਅਸੀਂ ਲੱਖ ਵਾਰ ਵੀ ਤੱਕ ਕੇ ਨਹੀਂ ਰੱਜਣਾ.............$$$$$$

ਮੁਖੜਾ ਨਾ ਮੋੜੀਂ ਸਾਡਾ ਜ਼ੋਰ ਕੋਈ ਨਾ ਕਦੇ ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ ਨਾ.............$$$$$$

****************************

ਬਾਂਹ ਫੜਕੇ ਲੈ ਚੱਲ ਮੈਨੂੰ ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ

ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ.............$$$$$$

****************************

ਤੈਨੂੰ ਚੰਨ ਕਹਾਂ ਅੜੀਏ ਯਾ ਆਫਤਾਬ ਕੋਈ

ਤੂੰ ਫੁੱਲਾਂ ਤੋਂ ਕੋਮਲ ਸ਼ਾਈਰ ਦਾ ਖੁਆਬ ਕੋਈ.............$$$$$$

ਤੈਨੂੰ ਚੰਨ ਕਹਾਂ ਅੜੀਏ ਯਾ ਆਫਤਾਬ ਕੋਈ

ਤੂੰ ਫੁੱਲਾਂ ਤੋਂ ਕੋਮਲ ਸ਼ਾਈਰ ਦਾ ਖੁਆਬ ਕੋਈ.............$$$$$$

ਤੈਨੂੰ ਦਾਵਤ ਦੇਈਏ ਨੀ ਜਿੰਦਗੀ ਵਿਚ ਆਵਣ ਦੀ

****************************

ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ

ਸ਼ਾਇਦ ਰਾਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ.............$$$$$$

ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ

ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ.............$$$$$$

ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ

ਪਰ ਪੌੜੀ ਪਿਆਰ ਵਾਲੀ ਤੇ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ.............$$$$$$

ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’ਇਸੇ ਲਈ ਮੇਰੇ ਤੋਂ ਮਰਿਆ ਨਾਂ ਗਿਆ

****************************

ਕੀ ਦੱਸੀਏ ਅਡ਼ੀਏ ਤੈਨੂੰ ਆ੫ਣੇ ਬਾਰੇ

ਕਹਿੰਦੇ ਨੇ ਸੱਚ ਨੂੰ‌ ‌ਬੋਲਾਂ ਦੀ ਲੋੜ ਨਹੀਂਓ ਹੁੰਦੀ.............$$$$$$

ਜੇ ਪੜ ਸਕਦੀ ਹੈ ਤਾਂ ਮੇਰੀਆਂ ਅੱਖ਼ਾਂ ਪੜ

ਕਿਉਂਕੀ ਕਦੇ ਕਿਸੇ ਦੀਆਂ ਅੱਖ਼ਾਂ ਝੂਠ ਨਹੀਂ ਬੇਲਦੀਆਂ‌‌.............$$$$$$

****************************

ਦਿਲ ਦੀ ਨਹੀਂ ਮਾੜੀ

ਦਿਲ ਰਾਜੀ ਹੋਵੇ ਤਾ ਦੱਸ ਦੇਵੀ

ਮਜਬੂਰ ਤੈਨੂੰ ਮੈਂ ਕਰਦੀ ਨਹੀਂ.............$$$$$$

ਦੁਨੀਆ ਤੇ ਯਾਰ ਹੋਰ ਬੜੇ

ਪਰ ਮੈਂ ਕਿਸੇ ਤੇ ਮਰਦੀ ਨਹੀਂ.............$$$$$$

ਇਹ ਜਨਮ ਅਸੀਂ ਤੇਰੇ ਨਾਂ ਲਾ ਦਿਤਾ

ਤੈਨੂੰ ਅਗਲੇ ਜਨਮ ਚ ਤੰਗ ਮੈਂ ਕਰਦੀ ਨੀ.............$$$$$$

****************************

ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ

ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ.............$$$$$$

ਦਿਲ ਦੇਣ ਤੋਂ ਪਹਿਲਾ ਪਰਖ ਲਈਏ

ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ.............$$$$$$

ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ

ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ.............$$$$$$

ਟੁਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ

ਬੇਵਫਾ ਆਪ ਹੋਈਏ ਜਾਂ ਯਾਰ ਹੋਵੇ.............$$$$$$

ਇਸ਼ਕ਼ ਇਬਾਦਤ ਰੱਬ ਦੀ ਏ

ਕਰੀਂ ਓਹਦੇ ਨਾਲ.............$$$$$$

ਜਿਸ ਲਈ ਦਿਲ ‘ਚ ਸਤਿਕਾਰ ਹੋਵੇ

****************************

ਬੇਗਰਜਾਂ ਦੀ ਦੁਨੀਆਂ ਵਿੱਚਪੈਗਾਮ ਕਹਿਣ ਤੋਂ ਡਰਦੇ ਹਾਂ.............$$$$$$

ਬਦਨਾਮ ਨਾ ਕਿਧਰੇ ਹੋ ਜਾਵੇ ਓਹਦਾ ਨਾਮ ਲੈਣ ਤੋਂ ਡਰਦੇ ਹਾਂ

ਅਲਫਾਜ਼ ਮੇਰੇ ਰੁਕ ਜਾਂਦੇ ਨੇ ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ.............$$$$$$

ਓਹ ਮੇਰੀ ਰੂਹ ਦਾ ਹਿੱਸਾ ਏਂ ਸ਼ਰੇਆਮ ਕਹਿਣ ਤੋਂ ਡਰਦੇ ਹਾਂ

ਸੁਣਿਆ ਹੈ ਘਰ ਵਿੱਚ ਆਏ ਮਹਿਮਾਨ ਦੋ ਚਾਰ ਦਿਨ ਹੀ ਰੁਕਦੇ ਨੇ.............$$$$$$

ਇਸੇ ਗੱਲ ਕਰਕੇ ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ.............$$$$$$

ਜੱਗ ਸਾਰਾ ਜਿਸਨੂੰ ਰੱਬ ਆਖੇ ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ

ਬੱਸ ਏਸੇ ਗੱਲ ਦੇ ਮਾਰੇ ਹੀ ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ.............$$$$$$

****************************

ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ.............$$$$$$

ਤੇਰਾ ਬਣੂ ਕੀ ਭੌਲਿਆ ਪੰਛੀਆ ਉਏਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ.............$$$$$$

****************************

ਜੇ ਬੋਤਲ ਵਿੱਚੋਂ ਪੀਤੀ ਹੁੰਦੀ ਤਾਂ ਲੈਹ ਜਾਣੀ ਸੀ

ਇਹਨਾਂ ਤਰਸਦੀਆਂ ਅੱਖੀਆਂ ਨੂੰ ਨੀਂਦਰ ਪੈ ਜਾਣੀ ਸੀ.............$$$$$$

ਪਰ ਤੂੰ ਅੱਖੀਆਂ ਵਿੱਚੋਂ ਪੀ ਬੈਠਾ ਏ

ਹੁਣ ਨੀ ਬੱਚਦਾਕਰ ਕਮਲਿਆ ਕੀ ਬੈਠਾ ਏ.............$$$$$$

****************************

ਜਦੋਂ ਸਜ ਧਜ ਕੇ ਤੂੰ ਆਉਣੀ ਐ

ਦਿਲਾਂ ਨੂੰ ਅੱਗਾਂ ਲਾਉਣੀ ਐ.............$$$$$$

ਦੇਖ ਦੇਖ ਤੈਨੂੰ ਹੋਂਕੇ ਭਰਦੇ

ਲੋਕੀ ਸੌ ਸੌ ਗੱਲਾਂ ਕਰਦੇ.............$$$$$$

ਜੇ ਕਿਸੇ ਨੂੰ ਬੁਲਾ ਜਾਵੇਂ

ਰਾਤ ਦੀ ਨੀਂਦ ਉਡਾ ਜਾਵੇਂ

ਰੂਪ ਤੇਰਾ ਸਿਖਰ ਦੁਪਹਿਰਾ.............$$$$$$

ਨਜ਼ਰ ਕਿਸੇ ਦੀ ਲੱਗ ਨਾ ਜਾਵੇ

ਲੋਕਾਂ ਨੂੰ ਠੱਗਣ ਵਾਲੀਏਤੈਨੂੰ ਵੀ ਕੋਈ ਠੱਗ ਨਾ ਜਾਵੇ.............$$$$$$

****************************

ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ

ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ.............$$$$$$

ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ

ਅਸੀਂ ਤਾਂ ਸਾਫ਼ ਦਿਲ ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ.............$$$$$$

****************************

ਲੱਖਾਂ ਗਏ ਲੱਖਾਂ ਆਏ

ਕਈਆਂ ਨੇ ਡੋਰੇ ਪਾਏ

ਪਰ ਇੱਕ ਦਿਨ ਇੱਕ ਪ੍ਰਦੇਸੀ.............$$$$$$

ਜਿੰਦਗੀ ਦੇ ਵਿਹੜੇ ਆਇਆ

ਅੱਖੀਆਂ ਚੋਂ ਰਾਤਾਂ ਦੀ ਨੀਂਦ

ਜਿਹਨੇ ਦਿਨ ਦਾ ਚੈਨ ਚੁਰਾਇਆ.............$$$$$$

ਪਤਾ ਨੀਂ ਕਦ ਕਿਵੇਂ ਅਸੀਂ

ਇੱਕ ਹੋਏ ਦੋ ਤੋਂ

ਪਹਿਚਾਣ ਲੱਗ ਪਏ.............$$$$$$

ਇੱਕ ਦੂਜੇ ਨੂੰ ਸੌ ਕੋਹ ਤੋਂ

ਵਿਸ਼ਵਾਸ ਦੀ ਨੀਂਹ ਤੇ

ਪਿਆਰ ਦਾ ਮਹਿਲ.............$$$$$$

ਉਸਾਰ ਦਿੱਤਾ

ਸਭ ਕੁੱਝ ਉਸ ਪ੍ਰਦੇਸੀ ਉੱਤੋਂ.............$$$$$$

ਮੈਂ ਹੱਸ2 ਵਾਰ ਦਿੱਤਾ

ਕੋਈ ਸੱਤ ਜਨਮ ਨਹੀਂ ਦੇ ਸਕਦਾ

ਇੱਕ ਜਨਮ ਚ ਐਨਾ ਪਿਆਰ ਦਿੱਤਾ.............$$$$$$

ਮੈਂ ਵਾਰੇ ਜਾਵਾਂ ਸੋਹਣੇ ਰੱਬ ਤੋਂ

ਜਿਹਨੇ ਮੈਨੂੰ ਸੋਹਣਾ ਯਾਰ ਦਿੱਤਾ

****************************

ਅੱਜ ਦਿਲ ਦੀ ਕਹਿਣ ਨੂੰ ਜੀ ਕਰਦਾ

ਤੇਰੇ ਦਿਲ `ਚ ਰਹਿਣ ਨੂੰ ਜੀ ਕਰਦਾ.............$$$$$$

ਖੁਸ਼ੀਆ ਦੇ ਕੇ ਤੈੰਨੂ

ਤੇਰੇ ਦਰਦ ਸਹਿਣ ਨੁੰ ਜੀ ਕਰਦਾ.............$$$$$$

ਰੱਬ ਜਾਣੇ ਸਾਡਾ ਕੀ ਰਿਸ਼ਤਾ

ਬਸ ਤੈੰਨੂ ਆਪਣਾ ਕਹਿਣ.............$$$$$$

****************************

ਨਦੀ ਜਦ ਕਿਨਾਰਾ ਛੱਡ ਦਿੰਦੀ ਹੈ

ਰਾਹਾ ਦੀਆ ਚਟਾਨਾ ਤੱਕ ਤੋੜ ਦਿੰਦੀ ਹੈ.............$$$$$$

ਗੱਲ ਛੋਟੀ ਜਿਹੀ ਜੇ ਚੁੱਬ ਜਾਵੇ ਦਿੱਲ ਵਿੱਚ ਤਾ

ਜਿੰਦਗੀ ਦੇ ਰੱਸਤਿਆ ਨੂੰ ਮੋੜ ਦਿੰਦੀ ਹੈ.............$$$$$$

****************************

ਮਿਲਣਾ ਤਾਂ ਤੈਨੂੰ ਅਸੀ ੳੁਦੋਂ ਵੀ ਚਾਹਵਾਂਗੇ

ਜਦੋਂ ਤੇਰੇ ਕੋਲ ਵਕਤ ਦੀ ਕਮੀ ਤੇ ਮੇਰੇ ਕੋਲ ਸਾਹਾਂ ਦੀ ਕਮੀ ਹੋਵੇਗੀ.............$$$$$$


***************************

ਸੋਚਿਆ ਸੀ ਕਿ ਰੱਬ ਦੀ ਮਰਜ਼ੀ ਤੋਂ ਬਿਨਾ ਮੈਨੂੰ ਕੋਈ ਬਰਬਾਦ ਨੀ ਕਰ ਸਕਦਾ

ਪਰ ਉਸਦੇ ਪਿਆਰ ਨੇ ਮੇਰੇ ਸਾਰੇ ਵਹਿਮ ਦੂਰ ਕਰ ਦਿੱਤੇ.............$$$$$$

****************************

ਜਦੋਂ ਵਕਤ ਮਿਲੂ ਉਹਨੂੰ ਸਾਡੇ ਬਾਰੇ ਸੋਚਣ ਦਾ

ਅਸੀ ਪਏ ਹੋਵਾਂਗੇ ਕਿਤੇ ਸੁਵਾਹ ਬਣਕੇ.............$$$$$$

****************************

ਮੈ ਮੰਗੀ ਸੀ ਮੌਤ ਰੱਬ ਤੌ ਪਰ

ਮੈਨੂੰ ਉਸ ਨੇ ਮੈਨੂੰ ਪਿਆਰ ਵਿੱਚ ਪਾ ਦਿੱਤਾ.............$$$$$$

****************************

ਮੇਰੀ ਜਿੰਦਗੀ ਜੀਣ ਦੀ ਏਨੀ ਕ ਵਜਾ ਹੈ ਦੋਸਤੋ

ਕੋਈ ਤਾ ਹੋਵੇਗਾ ਦੁਨੀਆ ਵਿਚ ਜਿਸਨੂੰ ਮੇਰੇ ਮਰਨ ਤੇ ਤਕਲੀਫ ਹੋਵੇਗੀ.............$$$$$$

****************************

ਟੌਹਰ ਤਾਂ ਪੰਜਾਬਣ ਦੀ ਪਟਿਆਲਾ ਸ਼ਾਹੀ ਸੂਟ ਚ ਹੀ ਆ

ਉੰਝ ਜੀਨਾ ਸ਼ੀਨਾ ਪਾ ਕੇ ਤਾਂ ਮੰਡੀਰ ਫਿਰਦ.............$$$$$$

****************************

ਹੁੰਦਾ ਵੱਖਰਾ ਨਜ਼ਾਰਾ ਏ ਸਾਦਗੀ ਦਾ

ਭਾਵੇਂ ਸਾਰੇ ਅਜੋਕੇ ਫ਼ੈਸ਼ਨ ਅਪਣਾ ਲਓ.............$$$$$$

ਹੁੰਦਾ ਵੱਖਰਾ ਆਨੰਦ ਗਰੀਬ ਦੀ ਕੁੱਲੀ ਚ

ਭਾਵੇਂ ਕਈ ਫ਼ੁੱਟ ਉੱਚੇ ਮਹਿਲ ਬਣਾ ਲਉ.............$$$$$$

****************************

ਕੱਲ੍ਹ ਕਿਸੇ ਦੇਖਿਆ ਨਹੀਂ

ਕੱਲ੍ਹ ਦੇਖ ਕੇ ਵੀ ਜੀਅ ਨਹੀਂ ਹੁੰਦਾ.............$$$$$$

ਜੀਹਨੇ ਜ਼ਹਿਰ ਪੀਤਾ ਉਹ ਸਵਾਦ ਦੱਸ ਨਹੀਂ ਸਕਿਆ

ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀਂ ਹੁੰਦਾ.............$$$$$$

****************************

ਸਾਨੂੰ ਉਹਨਾ ਤੋ ਕੋਈ ਸ਼ਿਕਾਇਤ ਹੀ ਨਹੀ

ਮੇਰੇ ਨਾਲ ਕਿਸੇ ਨੇ ਪਿਆਰ ਦੀ ਰੱਸਮ ਨਿਭਾਈ ਹੀ ਨਹੀ.............$$$$$$

ਲਿਖ ਕਿ ਮੇਰੀ ਤਕਦੀਰ ਤਾ ਖੁਦਾ ਵੀ ਮੁਕਰ ਗਿਆ

ਪੁੱਛਣ ਤੇ ਕਹਿੰਦਾ ਇਹ ਤਾ ਮੇਰੀ ਲਿਖਾਈ ਹੀ ਨਹੀ.............$$$$$$

****************************

ਇੱਕ ਪਰਛਾਵਾਂ ਸਦਾ ਮੇਰੇ ਨਾਲਨਾਲ ਚਲਦਾ ਰਿਹਾ

ਜ਼ਿੰਦਗੀ ਦੇ ਇਸ ਸਫ਼ਰ ਵਿੱਚ ਅੱਗੇ ਭਾਂਵੇ ਮੈਂ ਰਿਹਾ.............$$$$$$

ਹਰ ਵੇਲੇ ਪਿੱਛੇ ਹੁੰਦਿਆਂ ਵੀ ਮੇਰੀ ਪੈੜ ਮੱਲ਼ਦਾ ਰਿਹਾ

ਮੈ ਨੂੰ ਤਾਂ ਕੋਈ ਚਾਹ ਸੀ ਅਗ਼ਲੇ ਕਿਨਾਰੇ ਜਾਣ ਦੀ.............$$$$$$

ਪਰ ਇਹਨੂੰ ਕਿਹੜੀ ਗ਼ਰਜ਼ ਸੀ ਕਿਉਂ ਨਾਲ ਮੇਰੇ ਰਲ਼ਦਾ ਰਿਹਾ

ਚਾਰ ਦਿਨ ਪੂਰੇ ਕਰਕੇ ਮੈਂ ਤੁਰ ਪਿਆ ਮੰਜ਼ਿਲ ਦੇ ਵੱਲ.............$$$$$$

ਹੁਣ ਸਾਥ ਛੁੱਟਿਆ ਚਿਰਾਂ ਦਾ ਜਦ ਓਹ ਸਿਵੇ ਬਲਦਾ ਰਿਹਾ

ਹੁਣ ਸਾਥ ਛੁੱਟਿਆ ਚਿਰਾਂ ਦਾ ਜਦ ਓਹ ਸਿਵੇ ਬਲਦਾ ਰਿਹਾ.............$$$$$$

****************************

ਤੈਨੂ ਕਦੇ ਫੁਰਸਤ ਹੀ ਨਾ ਮਿਲੀ ਪੜਨ ਦੀ ਸੱਜਣਾਂ

ਅਸੀਂ ਤਾਂ ਤੇਰੇ ਸ਼ਹਿਰ ਵਿਚ ਵਿਕਦੇ ਰਹੇ ਹਾਂ ਕਿਤਾਬਾਂ ਦੀ ਤਰਾਂ.............$$$$$$

****************************

ਬੇਕਦਰਾ ਨਾਲ ਲਾਈ ਯਾਰੀ ਵੀ ਲੈ ਬਹਿਦੀ ਏ.............$$$$$$

ਤੰਗ ਦਿਲਾ ਦੀ ਦਿਲਦਾਰੀ ਵੀ ਲੈ ਬਹਿਦੀ ਏ ਨਾ ਸਮਝੀ ਵਿਚ ਹੱਦ ਤੋ ਅੱਗੇ ਨਾ ਵਧ ਜਾਵੀ

ਬਹੁਤੀ ਚੀਜ ਪਿਆਰੀ ਵੀ ਲੈ ਬਹਿਦੀ ਏ.............$$$$$$

****************************

ਰੱਬ ਦਾ ਸ਼ੁਕਰ ਹੈ ਹੰਝੂ ਬੇਰੰਗ ਹੁੰਦੇ ਨੇ.............$$$$$$

ਨਹੀਂ ਤਾਂ ਰਾਤਾਂ ਨੂੰ ਭਿੱਜਣ ਵਾਲੇ ਸਿਰਹਾਣਿਆਂ ਨਾਲ ਕਈ ਰਾਜ਼ ਖੁੱਲ੍ਹ ਜਾਣੇ ਸੀ.............$$$$$$

****************************

ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ

ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ.............$$$$$$

ਜਿਹੜਾ ਸਮਝੇ ਬੇਗਾਨਾ ਓਹਦੇ ਨਾਲ ਕੀ ਯਾਰਾਨਾ

ਜਿਹੜਾ ਆਪਣਾ ਬਣਾਵੇ ਓਹਦਾ ਹੋ ਲਈਦਾ.............$$$$$$

****************************

ਹਰ ਇੱਕ ਖੁਸ਼ੀ ਉੱਤੇ ਤੇਰਾ ਗਮ ਭਾਰੀ ਏ

ਨਦੀ ਏ ਨੀ ਜਿੰਦ ਸਾਡੀ ਕੰਡੇ ਵਾਗੂ ਖਾਰੀ ਏ.............$$$$$$

ਸਾਨੂੰ ਦੁੱਖੀਆ ਨੂੰ ਹੋਰ ਨਾ ਦੁੱਖਾ

ਬੜੀ ਮੇਹਰਬਾਨੀ ਹੋਵੇਗੀ.............$$$$$$

ਸਾਨੂੰ ਗਮਾਂ ਦੇ ਨਾ ਪਿੰਜਰੇ ਚ ਪਾ

ਨੀ ਬੜੀ ਮੇਹਰਬਾਨੀ ਹੋਵੇਗੀ.............$$$$$$

ਸਾਨੂੰ ਦਰਦਾਂ ਦੀ ਦੇ ਜਾ ਦਵਾ

ਬੜੀ ਮੇਹਰਬਾਨੀ ਹੋਵੇਗੀ.............$$$$$$

****************************

ਓਹਨੇ ਧੋਖਾ ਵੀ ਨਾ ਦਿੱਤਾਓਹਤੋਂ ਵਫਾ ਵੀ ਨਾ ਹੋਈ

ਅਸੀਂ ਹੋਗੇ ਵੱਖੋ ਵੱਖਜਿੰਦ ਕੱਲੀ ਕੱਲੀ ਰੋਈ.............$$$$$$

ਸਾਹਮਣੇ ਬਹਿ ਕੇ ਜੇ ਦੁੱਖ ਕਹਿੰਦੀ ਤੇ ਜ਼ਰ ਅਸੀਂ ਲੈਦੇਂ

ਓਹਦੇ ਨੈਣਾਂ ਵਿੱਚੋਂ ਮਜਬੂਰੀਆਂ ਨੂੰ ਪੜ ਅਸੀਂ ਲੈਦੇਂ.............$$$$$$

ਪਹਿਲਾਂ ਹੀ ਸੀ ਦੂਰ ਮੈਥੋਂ ਅੱਜ ਬਹੁਤ ਦੂਰ ਹੋਈ

ਅਸੀਂ ਹੋਗੇ ਵੱਖੋ ਵੱਖਜਿੰਦ ਕੱਲੀ ਕੱਲੀ ਰੋਈ.............$$$$$$

****************************

ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਪਰ ਨਹੀ ਹੁੰਦੇ ਕੁੜੀਆਂ ਦੇ.............$$$$$$

ਪੇਕੇ ਸਹੁਰੇ ਹੁੰਦੇ ਨੇ ਪਰ ਘਰ ਨਹੀ ਹੁੰਦੇ ਕੁੜੀਆਂ ਦੇ.............$$$$$$

****************************

ਮਿਲ ਜਾ ਅੱਖ ਸੁਕਣ ਤੌਂ ਪਹਿਲਾ

ਨਬਜ਼ ਮੇਰੀ ਦੇ ਰੁਕਣ ਤੌਂ ਪਹਿਲਾ.............$$$$$$

ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ

ਸਿਵਿਆਂ ਵਿੱਚ ਮੁਲਾਕਾਤ ਨੀ ਹੁਂਦੀ.............$$$$$$

****************************

ਲਿਖਣ ਦਾ ਨਾ ਸੀ ਸ਼ੌਂਕ ਇੱਕ ਸੋਹਣੇ ਚਿਹਰੇ ਨੇ ਲਿਖਣ ਦੀ ਆਦਤ ਪਾ ਦਿੱਤੀ

ਦਿਲ ਦੇ ਜਜਬਾਤਾਂ ਨੇ ਜਹਿਨ ਨੂੰ ਖਿਆਲ ਦਿੱਤੇ ਹੱਥੀਂ ਕਲਮ ਥਮਾ ਦਿੱਤੀ.............$$$$$$

ਕਦੇ ਰੁਸਿਆ ਕਦੇ ਮੰਨਿਆ ਹਰ ਰੋਜ ਫਲਸਫਾ ਨਵਾਂ ਪੜਾਉਂਦਾ ਗਿਆ

ਗਲਤ ਸਨ ਜਾਂ ਸਹੀ ਸਨ ਕਲਮ ਚੋਂ ਉਕਰੇ ਹਰਫ ਮੇਰੇ ਬਸ ਉਹ ਸਲਾਹੁੰਦਾ ਗਿਆ.............$$$$$$

****************************

ਮਤਲਬ ਕੱਢ ਪਾਸਾ ਵੱਟ ਲਿਆ ਹੁੰਦਾ ਮੈਂਮੰਗ ਬੈਠਾ ਤੈਨੂੰ ਤੈਥੋਂ ਐਨਾ ਹੀ ਕਸੂਰ ਏ

ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ਸੁਣਦੀ ਨਾ ਤੂੰ ਮੈਨੂੰ ਦੱਸਣਾ ਨਾ ਆਵੇ ਨੀ.............$$$$$$

ਬੁੱਲਾਂ ਤੇ ਨਾ ਆਉਂਦੀ ਗੱਲ ਅੱਖ ਦੱਸ ਜਾਵੇ ਨੀਲੱਗਦਾ ਏ ਮੇਰੇ ਵਾਂਗ ਤੂੰ ਵੀ ਮਜਬੂਰ ਏਂ

ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ਇਸ਼ਕ ਤੇਰੇ ਚ ਮੈਨੂੰ ਆਪਣੀ ਕੋਈ ਹੋਸ਼ ਨਾ.............$$$$$$

ਮੰਨਦਾ ਨਾ ਦਿਲ ਉਂਜ ਮੇਰਾ ਤਾਂ ਕੋਈ ਦੋਸ਼ ਨਾਪਿਆਰ ਵਾਲੀ ਅੱਗ ਕਹਿੰਦਾ ਸੇਕਣੀ ਜਰੂਰ ਏ

****************************

ਤੇਰੀ ਦੋਸਤੀ ਤੇ ਜਦੌਂ ਦਾ ਨਾਜ਼ ਹੋ ਗਿਆ

ਸਾਡਾ ਵਖਰਾ ਜਿਉਨ ਦਾ ਅੰਦਾਜ਼ ਹੌ ਗਿਆ.............$$$$$$

ਜਦੌਂ ਦੇ ਮਿਲੇ ਹੌ ਤੁਸੀਂ ਯਾਰੋ

ਇੰਜ ਜਾਪੇ ਜੱਗ ਤੇ ਸਾਡਾ ਰਾਜ ਹੋ ਗਿਆ.............$$$$$$

****************************

ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ

ਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾ.............$$$$$$

ਜਿਹੜੀ ਥਾਂ ਤੋਂ ਦੇ ਆਪਣੇ ਪਿੰਡ ਰਾਹ ਨਿਖੜਦੇ ਸੀ

ਜਿਹੜੀ ਥਾਂ ਤੇ ਉਹ ਵੀ ਸਾਡੇ ਵਾਂਗ ਵਿਛੜਦੇ ਸੀ.............$$$$$$

ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ

ਜਾਂਦੇ ਜਾਂਦੇ ਨਜਰਾਂ ਦੇ ਨਾਲ ਮੱਥਾ ਟੇਕਣਾ ਉਹ.............$$$$$$

ਕੀ ਦੱਸਾ ਕੇ ਪੈਡਲ ਕਿੰਨੇ ਭਾਰੇ ਲਗਦੇ ਸੀ

ਸਾਈਕਲ ਹੋਲੀ ਮੇਰੇ ਵਾਂਗ ਚਲਾਉਦੀ ਸੀ ਕੇ ਨਹੀ.............$$$$$$

ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ

ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ.............$$$$$$

****************************

ਚੰਗੇ ਮਾੜੇ ਦਿਨ ਰਹਿੰਦੇ ਸਾਰਿਆਂ ਤੇ ਚਲਦੇ

ਦੁੱਖ ਸੁੱਖ ਵਿਹੜਾ ਰਹਿੰਦੇ ਸਾਰਿਆਂ ਦਾ ਮੱਲਦੇ.............$$$$$$

ਜਾਂਦੀ ਨਹੀ ਵਿਆਹੀ ਦੀ ਜੇ ਨਹੀ ਵਿਆਹੀ ਦੀ

ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ.............$$$$$$

ਉੱਠ ਕਾਕਾ ਕੰਮ ਕਰ ਬਾਪੂ ਮਾਰੇ ਝਿੱੜਕਾਂ

ਲਾਡਲਾ ਨਾ ਗੁੱਸੇ ਹੋ ਜੇ ਬੇਬੇ ਲੇਂਦੀ ਬਿੜਕਾਂ.............$$$$$$

ਤੋੜੀਏ ਨਾ ਡੱਕਾ ਹਾਂਜੀ ਹਾਂਜੀ ਕਰੀ ਜਾਈ ਦੀ

ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ

ਪੇਪਰਾਂ ਚ ਫਿਕਰ ਨੀ ਹੁੰਦੀ ਪਾਸ ਫ਼ੇਲ੍ਹ ਦੀ.............$$$$$$

24 ਘੰਟੇ ਕਾਟੋ ਰਹਿੰਦੀ ਫੁੱਲਾਂ ਉਤੇ ਖੇਲ ਦੀ

ਲੁਟੀਏ ਨਜ਼ਾਰੇ ਜ਼ਿੰਦਗਾਨੀ ਤੇ ਲੁਟਾਈ ਦੀ.............$$$$$$

ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ

ਰੱਜ ਕੇ ਸ਼ੌਕੀਨ ਸਾਨੂੰ ਸ਼ੌਂਕ ਖਾਣ ਪੀਣ ਦਾ.............$$$$$$

ਢਿਲੋਂ ਕਹਿੰਦਾ ਸੁਪਨਾ ਨਾ ਵੇਖੀਏ ਹਸੀਨ ਦਾ

ਸਾਡੇ ਉਤੇ ਰਹਿੰਦੀ ਅੱਖ ਸਦਾ ਵੱਡੇ ਭਾਈ ਦੀ.............$$$$$$

ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ


****************************

ਇਹ ਜੋ ਚੰਨ ਦੀ ਚਾਨਣੀ ਹੈਇਹ ਜੋ ਤਾਰਿਆਂ ਦੀ ਲੋਅ ਹੈ

ਪਡ਼ੀਏ ਤਾਂ ਤੇਰਾ ਖਤ ਹੈਸੁਣੀਏ ਤਾਂ ਤੇਰੀ ਸੋਅ ਹੈ.............$$$$$$

ਇਹ ਜੋ ਚੰਨ ਦੀ ਚਾਨਣੀ ਹੈਇਹ ਜੋ ਤਾਰਿਆਂ ਦੀ ਲੋਅ ਹੈ

ਜੋ ਤੂੰ ਉਮਰ ਭਰ ਜਗਾਏ ਤੇ ਦਰੀਂ ਘਰੀਂ ਟਿਕਾਏ.............$$$$$$

ਤੇਰੇ ਚਿਹਰੇ ਉੱਤੇ ਅੱਜ ਵੀ ਓਹਨਾ ਦੀਵਿਆਂ ਦੀ ਲੋਅ ਹੈ

ਇਹ ਜੋ ਚੰਨ ਦੀ ਚਾਨਣੀ ਹੈਇਹ ਜੋ ਤਾਰਿਆਂ ਦੀ ਲੋਅ ਹੈ.............$$$$$$

ਤੇਰੇ ਲਫ਼ਜ ਨੇ ਲ਼ਹੂ ਵਿੱਚਤੇਰਾ ਰਾਗ ਹੈ ਰ਼ਗਾਂ ਵਿੱਚ

ਐ ਗਜ਼ਲ ਵਸੇਂ ਤੂੰ ਸਾਹੀਂਤੇਰੇ ਤੋਂ ਕੀ ਲੁਕੋ ਹੈ.............$$$$$$

ਇਹ ਜੋ ਚੰਨ ਦੀ ਚਾਨਣੀ ਹੈਇਹ ਜੋ ਤਾਰਿਆਂ ਦੀ ਲੋਅ ਹੈ

ਜੋ ਵੀ ਬਾਤ ਤੂੰ ਕਹੀ ਹੈ ਸੱਜਰੀ ਹਵਾ ਜਿਹੀ ਹੈ

ਇਹ ਬਹਾਰ ਦਾ ਸੁਨੇਹਾਤੇ ਸਵੇਰਿਆਂ ਦੀ ਸੋਅ ਹੈ.............$$$$$$

ਇਹ ਜੋ ਚੰਨ ਦੀ ਚਾਨਣੀ ਹੈਇਹ ਜੋ ਤਾਰਿਆਂ ਦੀ ਲੋਅ ਹੈ

ਇਹ ਚੰਨ ਦੀ ਚਾਨਣੀ ਵੀ ਧੁੱਪ ਦਾ ਹੀ ਤਰਜ਼ਮਾ ਹੈ.............$$$$$$

ਤੇ ਇਹ ਧੁੱਪ ਵੀ ਓਡ਼ਕਾਂ ਨੂੰ ਕਿਸੇ ਬਲ ਰਹੇ ਦੀ ਲੋਅ ਹੈ

ਇਹ ਜੋ ਚੰਨ ਦੀ ਚਾਨਣੀ ਹੈਇਹ ਜੋ ਤਾਰਿਆਂ ਦੀ ਲੋਅ ਹੈ.............$$$$$$

ਨਫ਼ਰਤ ਦੇ ਤੀਰ ਚਲਦੇਐਪਰ ਨਾ ਮੈਨੂੰ ਖਲ਼ਦੇ

ਮੇਰੀ ਆਤਮਾ ਦੁਆਲੇ ਤੇਰੇ ਪਿਆਰ ਦੀ ਸੰਜੋ ਹੈ

ਇਹ ਜੋ ਚੰਨ ਦੀ ਚਾਨਣੀ ਹੈਇਹ ਜੋ ਤਾਰਿਆਂ ਦੀ ਲੋਅ ਹੈ.............$$$$$$

ਤੇਰੇ ਲਫ਼ਜ ਨੇ ਲ਼ਹੂ ਵਿੱਚਤੇਰਾ ਰਾਗ ਹੈ ਰ਼ਗਾਂ ਵਿੱਚ

ਐ ਗਜ਼ਲ ਵਸੇਂ ਤੂੰ ਸਾਹੀਂਤੇਰੇ ਤੋਂ ਕੀ ਲੁਕੋ ਹੈ.............$$$$$$

ਇਹ ਜੋ ਚੰਨ ਦੀ ਚਾਨਣੀ ਹੈਇਹ ਜੋ ਤਾਰਿਆਂ ਦੀ ਲੋਅ

****************************

ਸਾਨੂੰ ਕਹਿੰਦੇ ਆ ਪੰਜਾਬੀ

ਟੌਰ ਰੱਖੀਦੀ ਨਵਾਬੀ

ਨਹੀਓਂ ਕਰੀਦੀ ਖਰਾਬੀ.............$$$$$$

ਅਜਮਾਕੇ ਵੇਖ ਲਓ

ਸਾਡੇ ਗੀਤ ਆ ਅਵੱਲੇ

ਕਰ ਦਿੰਦੇ ਬੱਲੇਬੱਲੇ

ਹੋ ਨਹੀਓਂ ਕਿਸੇ ਨਾਲੋਂ ਥੱਲੇ.............$$$$$$

ਅਜਮਾਕੇ ਵੇਖ ਲਓ

ਜਿਉਣਾ ਅਣੱਖ ਨਾਲ ਮਰਨਾ ਧਰਮ ਵਾਸਤੇ

ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ.............$$$$$$

ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ

ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ.............$$$$$$

ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.............$$$$$$

****************************

ਸਾਨੂੰ ਛੱਡ ਕੇ ਜੇ ਤੈਨੂੰ ਖੁਸ਼ੀ ਮਿਲੀ ਜੀ ਸਦ ਕੇ ਰਹਿ ਅਸੀਂ ਜੀ ਲਾਂ ਗੇ

ਤੇਰੇ ਹੱਥੋਂ ਜਹਿਰ ਜੁਦਾਈਆਂ ਦਾ ਅਸੀਂ ਨਾ ਚਾਹੁੰਦੇ ਵੀ ਪੀਲਾਂ ਗੇ.............$$$$$$

ਤੇਰਾ ਹੰਝੁਆਂ ਨਾਲ ਸਵਾਗਤ ਨੀਂ ਜਿੱਥੇ ਟੱਕਰੇ ਗੀਂ ਉਸੇ ਥਾਂ ਹੋਣਾਂ

ਜਿੰਨੇ ਟੁਕਡ਼ੇ ਹੋਣੇ ਦਿਲ ਦੇ ਨੀਂ ਹਰ ਟੁਕਡ਼ੇ ਤੇ ਤੇਰਾ ਨਾਂ ਹੋਣਾ.............$$$$$$

****************************

ਵਫਾ ਦੀ ਰਾਹ ਵਿਚ ਬੇਵਫਾਈ ਮਿਲ ਜਾਵੇ ਤਾ ਕੀ ਕਰੀਏ

ਖੁਸੀ ਦੀ ਰਾਹ ਵਿਚ ਗਮ ਮਿਲ ਜਾਵੇ ਤਾ ਕੀ ਕਰੀਏ.............$$$$$$

ਕਿਵੇ ਬਚੀਏ ਜਿੰਦਗੀ ਦੀ ਧੋਖੇ ਬਾਜੀ ਤੋ

ਕੋਈ ਹੱਸ ਕੇ ਧੋਖਾ ਦੇ ਜਾਵੇ ਤਾ ਕੀ ਕਰੀਏ.............$$$$$$

****************************

ਠੋਕਰ ਲੱਗੇ ਤੈਨੂੰ ਵੀ ਕਿਸੇ ਦੀ ਮਹੁਬੱਤ ਦੀ

ਤਦ ਮਹੁਬੱਤ ਮੇਰੀ ਦਾ ਤੈਨੂੰ ਅਹਿਸਾਸ ਹੋਵੇ.............$$$$$$

ਤਦ ਤੂੰ ਮੰਗੈ ਦਿਲ ਸਾਡਾ

ਪਰ ਤੇਰੇ ਕਦਮਾ ਚ ਮੇਰੀ ਲਾਸ਼ ਹੋਵੇ.............$$$$$$

****************************

ਇਹ ਦਰਦ ਅਵੱਲਾ ਏ ਇਹ ਪੀਡ਼ ਅਨੋਖੀ ਏ

ਅਸੀਂ ਕੁੰਡੇ ਪਿੱਤਲ ਦੇ ਤੂੰ ਸੁੱਚਾ ਮੇਤੀ ਏਂ.............$$$$$$

ਤੈਨੂੰ ਜਿੱਤ ਵੀ ਸਕਦੇ ਨੀਂ ਮੁੱਲ ਲੈ ਵੀ ਹੁੰਦਾ ਨੀਂ

****************************

No comments:

Post a Comment