Punjabi Shayari SMS







  • ਕਦੇ ਰੋਇਆ ਕਰੇਗੀ ਕਦੇ ਹੱਸਿਆ ਕਰੇਗੀ

  • ਗੱਲਾਂ ਮੇਰੀਆਂ ਜਦੋ ਕਿਸੇ ਨੂੰ ਦ............$$$$$

  • **********************************

  • ਮਰਨਾ ਪਵੇ ਤਾਂ ਕੋਈ ਉਹਨਾਂ ਲਈ ਮਰੇ ਜਿਹੜੇ ਮਨਾਂ ਦੇ ਮਹਿਰਮ ਹੋਣ

  • ਜਿਹਨਾਂ ਨੇ ਮਨਾਂ ਨੂੰ ਪ੍ਛਾਣਿਆ ਹੀ ਨਾ ਉਨਾਂ ਲਈ ਕੀ ਮਰਨ............$$$$$

  • **********************************

  • ਰੱਬ ਰੱਬ ਕਰਦੇ ਉਮਰ ਬੀਤੀ

  • ਰੱਬ ਕੀ ਹੈ ਕਦੇ ਸੋਚਿਆ ਹੀ ਨਹੀਂ............$$$$$

  • ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ

  • ਰੱਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀਂ............$$$$$

  • ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ

  • ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ............$$$$$

  • ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ

  • ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ............$$$$$

  • **********************************

  • ਕਾਲਜ ਵਾਲੀ ROAD ਤੋ ਕਿਨੇ ਰਾਹ ਨਿਕਲੇ

  • ਕੁਝ ਨੂੰ ਮਿਲ ਗਈ ਨੌਕਰੀ............$$$$$

  • ਤੇ ਕੁਝ ਹੋ ਕੇ ਤਬਾਹ ਨਿਕਲੇ

  • ਕੁਝ ਘਰਾਂ ਤੋ ਜਾ ਕੇ ਦੂਰ ਪਤਾ ਨੀ ਕਿੱਥੇ ਜਾ ਨਿਕਲੇ............$$$$$

  • ਕਈਆ ਨੇ ਕਰਾ ਲਈ LOVE MARRIAGE

  • ਤੇ ਕੱਈ ਤੌੜ ਕੇ ਯਾਰੀ ਜਾ ਨਿਕਲੇ............$$$$$

  • ਨਾ ਪੁੱਛੋ ਯਾਰੋ ਅਸੀ ਕਿੱਥੇ ਹਾਂ ਆ ਨਿਕਲੇ

  • ਨਾ ਯਾਰ ਰਹੇਨਾ ਉਹ ਮਿਲੀ............$$$$$

  • ਸਾਡੇ ਕੱਲਿਆ ਦੇ ਆਖਰੀ ਸਾਹ ਨਿਕਲੇ

  • **********************************

  • ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ

  • ਆਪੇ ਯਾਦ ਆਜੂ ਕਦੇ ਸੋਹਣੀ ਸਰਕਾਰ ਨੂੰ............$$$$$

  • ਜੇ ਉਸ ਕੋਲ ਸਮਾਂ ਹੈਨੀ ਸਾਡੇ ਕੋਲ ਬਿਹਨ ਦਾ

  • ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ............$$$$$

  • **********************************

  • ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ

  • ਸੱਚਾ ਪਿਆਰ ਨਿਭਾ ਲੈਅਹਿਸਾਨ ਨਾ ਕਰ............$$$$$

  • ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ

  • ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ............$$$$$

  • ਸਿਰ ਦੇ ਕੇ ਬੋਲ ਨਿਭਾਉਂਦਾ &ਅਮਰ& ਯਾਰੀਆਂ

  • ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ............$$$$$

  • **********************************

  • ਹਜ਼ਾਰਾਂ ਹੀ ਕਤਲ ਮੇਰੇ ਸਿਰ ਇਲਜ਼ਾਮ ਨੇ

  • ਜਿਹੜਿਆਂ ਗਲੀਆਂ ਵਿੱਚ ਮੈਂ ਦਫ਼ਨ ਹੋਇਆ

  • ਓਹੀ ਤਾਂ ਬਦਨਾਮ ਨੇ............$$$$$

  • ਇੱਕ ਖੱਤ ਜਿਸ ਦੇ ਸਿਰਨਾਵੇਂ ਗੁੰਮਨਾਮ ਨੇ

  • ਜਿਹੜੇ ਸ਼ਹਿਰੋਂ ਮੁੜ ਆਏ

  • ਓਹੀ ਤਾਂ ਬਦਨਾਮ ਨੇ............$$$$$

  • ਸੁਣ ਜਿਸ ਨੁੰ ਤੂੰ ਮੁਸਕਾਵੇਂ ਓਹ ਮੇਰੇ ਹੀ ਪੈਗਾਮ ਨੇ

  • ਦੀਦ ਤੇਰੀ ਨੂੰ ਜਿਹੜੇ ਤਰਸਣ ਹੰਜੂ............$$$$$

  • ਓਹੀ ਤਾਂ ਬਦਨਾਮ ਨੇ

  • ਤਨ ਦੀ ਚਾਦਰ ਤੇ ਪਏ ਸਬ ਦਾਗ ਹਰਾਮ ਨੇ

  • ਜਿਹੜੇ ਫ਼ੱਟ ਗੁੱਝੇ ਮੇਰੇ ਦਿਲ ਤੇ ਵੱਜੇ............$$$$$

  • ਓਹੀ ਤਾਂ ਬਦਨਾਮ ਨੇ

  • ਜਿਸਮ ਤੇ ਹਵਸ ਵਿੱਕਦੇ ਬਜ਼ਾਰੀਂ ਸ਼ਰਏਆਮ ਨੇ............$$$$$

  • ਜਿਹੜਿਆਂ ਰੂਹਾਂ ਪਿਆਰ ਨਾਲ ਮਿਲਣ

  • ਓਹੀ ਤਾਂ ਬਦਨਾਮ ਨੇ

  • **********************************

  • ਮੈਂ ਤਸਵੀਰ ਹਾਂ ਦਰਦਾਂ ਦੀ ਮੇਰੇ ਜ਼ਖਮਾਂ ਤੇ ਦਵਾ ਲਾਵੀਂ ਨਾ

  • ਤੇਰਾ ਦਾਮਨ ਜ਼ਖਮੀ ਹੋ ਜਾਣਾ ਮੇਰੇ ਨਾਲ ਮੋਹ ਪਾਵੀਂ ਨਾ............$$$$$

  • ਅਸੀਂ ਮੁਕ ਜਾਣਾ ਰਾਤ ਵਾਂਗੂ ਕਿਸੇ ਸ਼ੁਰੂ ਕੀਤੀ ਬਾਤ ਵਾਂਗੂ

  • ਸਾਹਾਂ ਦੀ ਟੁੱਟ ਡੋਰ ਜਾਣੀ ਸਾਡੀ ਤੂੰ ਖੈਰ ਮਨਾਵੀਂ ਨਾ............$$$$$

  • ਇਸ ਜਿਂਦਗੀ ਦੇ ਖੱਤ ੳਤੇ ਸਿਰਨਾਵਾਂ ਹੈ ਬਸ ਕਬਰਾਂ ਦਾ

  • ਕਿਤੇ ਯਾਦ ਦੀ ਆ ਜਾਵੇ ਨੈਣਾਂ ਚੋਂ ਨੀਰ ਬਹਾਵੀਂ ਨਾ............$$$$$

  • **********************************

  • ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ

  • ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ

  • ਜਿਹੜੇ ਪਲ ਜਿੰਦਗੀ ਚ ਉਹਨਾਂ ਨਾਲ ਬਿਤਾਏ............$$$$$

  • ਉਹ ਪਲਾਂ ਵਾਲਾ ਜਿੰਦਗੀ ਚੌਂ ਸਾਲ ਕੱਡ ਤਾ

  • **********************************

  • ਆਪਨੇ ਬਾਰੇ ਕੁਝ ਦਸ ਦੇ

  • ਅਸੀ ਹੱਸ ਕੇ ਆਖਿਆ ਓਹਨਾ ਨੂੰ............$$$$$

  • ਦਿਲ ਰੌਂਦਾ ਏ ਬੁਲ ਹਸਦੇ

  • ਅਸੀ ਸੋਚਿਆ ਕਿਵੇਂ ਦੱਸੀਏ

  • ਪਰ ਲੱਭਿਆ ਨਾ ਕੋਈ ਚਾਰਾ ਏ............$$$$$

  • ਸਭ ਰਿਸ਼ਤੇ ਨਾਤੇ ਝੂਠੇ ਨੇ

  • ਇਕ ਸੱਚਾ ਰੱਬ ਦਾ ਸਹਾਰਾ ਏ

  • **********************************

  • ਦੇਗੀ ਸੀ ਜਵਾਬ ਥਾਂਏ ਰਹਿ ਗਿਆ ਖੜਾ

  • ਠੇਕੇ ਉੱਤੇ ਬਹਿਕੇ ਨੀਂ ਮੈਂ ਰੋਇਆ ਸੀ ਬੜਾ............$$$$$

  • ਟੁੱਟੀ ਵਾਲੇ ਦਿਨ ਜਿਹੜੀ ਪੀਤੀ ਬੱਲੀਏ

  • ਬੋਤਲ ਚ’ ਓਹੀ ਮੈਂ ਸ਼ਰਾਬ ਸਾਂਭੀ ਪਈ ਆ............$$$$$

  • ਕੱਲੀਕੱਲੀ ਸੋਹਣੀਏਂਮੈਂ ਯਾਦ ਸਾਂਭੀ ਪਈ ਆ

  • **********************************

  • ਸਾਹਵਾਂ ਦੀ ਡੋਰ ਤੋਂ ਵੱਧ ਕੋਈ ਡੋਰ ਮਜਬੂਤ ਨਹੀ ਹੋ ਸਕਦੀ

  • ਜਿਹੜੀ ਇੱਕ ਨੂੰ ਦਿਲੋਂ ਅਪਣਾ ਲਵੇ ਉਹ ਹਰ ਇੱਕ ਦੀ ਨਹੀ ਹੋ ਸਕਦੀ............$$$$$

  • ਜਿਹੜੀ ਅੱਖ਼ ਦੇ ਸੁਪਨੇ ਸੁਪਨੇ ਵਿੱਚ ਹੀ ਟੁੱਟ ਜਾਣ ਉਹ ਅੱਖ਼ ਕਦੇ ਰੋ ਨਹੀ ਸਕਦੀ

  • ਚਾਵਾਂ ਦੇ ਟੁੱਟਣ ਤੇ ਜਿੰਦਗੀ ਖ਼ਤਮ ਕਰਨੀ ਨਾਦਾਨੀ ਹੈ............$$$$$

  • ਉਹ ਰੱਬ ਵੀ ਦੇਖ਼ਦਾ ਏ ਕਦੇ ਨਾ ਕਦੇ ਤਾਂ ਚਾਅ ਫਿਰ ਜੁੜਨਗੇ

  • ਇਹ ਦੁਨੀਆ ਸਭ ਕੁਝ ਨਹੀ ਖ਼ੋ ਸਕਦੀ............$$$$$

  • **********************************

  • ਸੱਪਨੇ ਨੇ ਅੱਖਾ ਵਿੱਚ ਪਰ ਨੀਂਦ ਕਿਤੇ ਹੋਰ ਆ

  • ਦਿੱਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ............$$$$$

  • ਕਿਵੇ ਕਰਾ ਬਿਆਨ ਮੇ ਹਾਲ ਆਪਣੇ ਦਿੱਲ ਦਾ............$$$$$

  • ਜੀਅ ਤਾ ਰਿਹਾ ਹਾ ਮੇਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ............$$$$$

  • **********************************

  • ਤੇਰੇ ਦਿਲ ਦੀਆਂ ਕੰਧਾ ਟੱਪ ਕੇ ਤੇਰੇ ਦਿਲ ਵਿੱਚ ਆਉਣਾ ਚਾਹੁੰਦਾ ਹਾਂ

  • ਜੇ ਤੇਰੀ ਹੋਵੇ ਰਜਾਮਂਦੀ ਤੇਨੂੰ ਅਪਣੀ ਬਣਾਉਣਾ ਚਹੁੰਦਾ ਹਾਂ............$$$$$

  • ਜੇ ਕੋਈ ਤੇਰੀ ਮਜਬੂਰੀ ਹੈ ਤਾਂ ਕਿਸੇ ਗੱਲੋਂ ਨਾ ਪਰਦਾ ਕਰੀਂ............$$$$$

  • ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ ਤਾਂ ਗੁਸਤਾਖੀ ਮਾਫ਼ ਕਰੀਂ............$$$$$

  • **********************************

  • ਜਿਸ ਦਿਲ ਦੇ ਅੰਦਰ ਵੱਸਦੀ ਤੂੰ ਉਸਦੇ ਟੁਕੜੇ ਕਿੰਝ ਹੋਣ ਦਿਆ

  • ਜਿਨ੍ਹਾਂ ਅੱਖੀਆ ਚ ਤੂੰ ਵੱਸਦੀ ਆ ਦੱਸ ਉਹਨਾ ਅੱਖੀਆ ਨੂੰ ਕਿੱਦਾਂ ਰੋਣ ਦਿਆ............$$$$$

  • **********************************

  • ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ

  • ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ............$$$$$

  • ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ

  • ਤੇ ਕਈ ਸਾਡੇ ਰਾਹਾਂ ਚ ਫੁਲ ਨੇ ਵਛਾਈ ਫਿਰਦੇ............$$$$$

  • ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ

  • ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ............$$$$$

  • **********************************

  • ਮੈਂ ਰਾਹਾਂ ਤੇ ਨਹੀ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ

  • ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸਚ ਦਾ ਗਵਾਹ ਬਣਦੇ............$$$$$

  • ਇਹ ਪੰਡਤ ਰਾਗ ਦੇ ਤਾਂ ਪਿਛੋਂ ਸਦੀਆਂ ਬਾਅਦ ਆਉਂਦੇ ਨੇ

  • ਮੇਰੇ ਹਉਂਕੇ ਹੀ ਪੇਹ੍ਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ

  • ਕਦੀ ਦਰਿਆ ਇਕੱਲਾ ਨਹੀ ਤੈ ਕਰਦਾ ਦਿਸ਼ਾ ਆਪਣੀ............$$$$$

  • ਜ਼ਿਮੀਂ ਦੀ ਢਾਲ ਜਲ ਦਾ ਵੇਗ੍ਹ ਹੀ ਰਲਮਿਲ ਕੇ ਰਾਹ ਬਣਦੇ

  • ਹਮੇਸ਼ਾ ਬਣਨਾ ਲੋਚਿਆ ਤੁਆਡੇ ਪਿਆਰ ਦੇ ਪਾਤਰ............$$$$$

  • ਕਦੀ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਨ ਆਹ ਬਣਦੇ

  • **********************************

  • ਬੜਾ ਕੁਝ ਏ ਮੇਰੇ ਕੋਲ ਹੁਣ ਨਾ ਬਰਾੜ ਨਰਾਸ਼ ਏ

  • ਸਭ ਕੁਝ ਮਿਲ ਗਿਆ ਹਾਣਦੀਏ ਬਸ ਇੱਕ ਤੇਰੀ ਤਲਾਸ਼ ਏ............$$$$$

  • **********************************

  • ਅਜੇ ਦੇਰ ਲੱਗਣੀ ਪਰ ਘੜਾ ਊਣਾ ਅਕਲ ਦਾ ਭਰ ਜਾਣਾ

  • ਨਾ ਗੁੱਸਾ ਕਰੋ ਮੇਰਾ ਮਿਤਰੋ ਮਰਜਾਣੇ ਨੇ ਇੱਕ ਦਿਨ ਮਰਜਾਣਾ............$$$$$

  • **********************************

  • ਅਸੀ ਕਦੇ ਭੇਜੀਏ ਜੇ Msg Pyaar ਦਾ ਝੱਟ ਦੇਣੇ ਆਖ ਦਿੰਦੀ

  • ਕਮਲੀਏ Kaddde ਤਾਂ ਪੰਜਾਬੀ ਵਿੱਚ Bol ਸਾਨੂੰ ਕੀ Pta ਇਹ ਕੀ ਏ c............$$$$$

  • **********************************

  • ਏਨਾ ਅਖੀਆਂ ਨੂ ਉਡੀਕ ਤੇਰੀ ਕਿਸੇਹੋਰ ਵੱਲ ਨਹੀ ਤਕਦਿਆਂ

  • ਜੇ ਕਰ ਹੁੰਦਾ ਰਹੇ ਦੀਦਾਰ ਤੇਰਾ ਏਹ ਸਦੀਆਂ ਤੱਕ ਨਹੀ ਥਕਦੀਆਂ............$$$$$

  • ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ

  • **********************************

  • ਭੁੱਲ ਗਈ ਆ ਵਾਅਦੇ ਜਿਹ੍ੜੇ ਮੇਰੇ ਨਾਲ ਕੀਤੇ ਸੀ

  • ਉਹ ਵੀ ਭੁੱਲੀ ਪੱਲ ਜਿਹ੍ੜੇ ਇੱਕਠਿਆਂ ਦੇ ਬੀਤੇ ਸੀ............$$$$$

  • ਨਿਤ ਮਿਲ੍ਦੇ ਸੀ ਜਿਥੇ ਉਹ ਥਾਂ ਵੀ ਤੈੰਨੂ ਭੁੱਲ ਗਿਆ ਹੋਣਾ ਏ............$$$$$

  • ਹੁਣ ਤਾਂ ਤੈੰਨੂ ਬੇਕਦਰੇ ਮੇਰਾ ਨਾਂ ਵੀ ਭੁੱਲ ਗਿਆ ਹੋਣਾ ਏ

  • **********************************

  • ਕਿਵੇ ਭੁਲਿਏ ਭੁੱਲ ਨਾ ਹੋਣੀ ਓਹ ਸੀ Sohni ਤੌ ਵੱਧ Sohni ਓਹ

  • sade ਦਿਲ ਦੀ ਰਾਣੀ ਗੱਲ ਦੀ ਆਖਰ ਕਹਿ ਗਏ............$$$$$

  • ਓ ਦੇਸੀ ਮੇਰੀ ਜਾਨ ਨੂੰ ਪਰਦੇਸੀ ਬਾਬੂ ਲੇ ਗਏ


  • **********************************

  • ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ

  • ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ............$$$$$

  • ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ

  • ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ............$$$$$

  • **********************************

  • ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾ ਛੱਡੀ

  • ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ............$$$$$

  • ਲ਼ੈ ਆਵਾਂਗਾ ਤੈਨੂੰ ਰੱਬ ਕੋਲੋਂ ਖੋ ਕੇ

  • ਬੱਸ ਥੋੜਾ ਜਿਹਾ ਮੇਰੇ ਤੇ ਏਤਬਾਰ ਤਾਂ ਰੱਖੀ............$$$$$

  • **********************************

  • ਉੱਚੀ ਸੜਕ ਤੇ ਪੱਕਾ ਮਕਾਨ ਹੋਵੇ

  • ਸੋਹਣਾ ਦਿਲ ਤੇ ਹੁਸਨ ਜਵਾਨ ਹੋਵੇ............$$$$$

  • ਚਲ ਘੁੱਟ ਕੇ ਜੱਫੀ ਪਾ ਲਈਏ

  • ਜਿਹੜਾ ਪਹਿਲਾਂ ਛੱਡੇ ਬੇਇਮਾਨ ਹੋਵੇ............$$$$$

  • **********************************

  • ਕਿਸਮਤ ਤੇ ਦਿੱਲ ਵਿੱਚ ਸਿਰਫ ਇੰਨਾ ਕ ਫਰਕ ਹੈ

  • ਜੋ ਦਿੱਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ............$$$$$

  • ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ

  • **********************************

  • ਪੇਹਲੇ propose ਤੇ ਤੂੰ ਹਾਂ ਕਰਦੇ ਦੂਜਾ ਮੈਂ ਕਰਨਾ ਨੀਂ

  • ਅਗਲੇ ਦਿਨ ਜੇ ਤੇਰੀ ਭੈਣ ਪੱਟਲੀ ਫ਼ਿਰ ਇਹ ਵੀ ਤੂੰ ਜ਼ਰਨਾ ਨੀਂ............$$$$$

  • **********************************

  • ਜੇ ਤੂੰ ਹਾਂ ਕਰੇਗੀ ਤਾਂ ਤੇਰੇ ਨਾਲ ਰਹੋਗਾ

  • ਤੇਰੇ ਦਿਲ ਦੀ ਧੜਕਣ ਬਣਕੇ............$$$$$

  • ਜੇ ਤੂੰ ਨਾਂ ਕਰੇਗੀ ਤਾਂ ਤੇਰੇ ਪਿੱਛਾ ਕਰੂਂ ਗਾ

  • ਤੇਰਾ ਪਰਛਾਂਵਾਂ ਬਣਕੇ............$$$$$

  • ਜਿੱਥੇ ਜਾ ਕੇ ਮਰਜੀ ਲੁਕ ਜੀ

  • ਤੈਨੂੰ ਲੱਭ ਲੈਣਾ ਜੋਗੀ ਬਣਕੇ............$$$$$

  • **********************************

  • ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ ਇਹ ਮੱਲੋ ਜ਼ੋਰੀ ਵਹਿੰਦੇ ਨੇ

  • ਜੀਹਦੇ ਲੇਖੇ ਲਾਈ ਜ਼ਿੰਦਗਾਨੀ ਉਹਨੂੰ ਲੱਭਣ ਨੂੰ ਕਹਿੰਦੇ ਨੇ............$$$$$

  • ਕੀ ਪਤਾ ਇਹਨਾਂ ਚੰਦਰਿਆ ਨੂੰ ਕਿ

  • ਉਹ ਅੱਜਕੱਲ ਸਾਨੂੰ ਛੱਡਕੇ ਗੈਰਾਂ ਨਾਲ ਰਹਿੰਦੇ ਨੇ............$$$$$

  • **********************************

  • ਮੇਰੇ ਨਾਲੋ ਸਾਰੇ ਰਿਸਤੇ ਤੋੜ ਵਾਲੀਐ ਨੀ

  • ਤੇਰੇ ਨਾ ਨਾਲ ਦੁਨੀਆ ਮੈਨੂੰ ਕਿਓ ਬੁਲੋਦੀ ਆ............$$$$$

  • ਤੱਕਣਾ ਛੱਡਿਆ ਤੈਨੂੰ ਹੁਣ ਭੁੱਲ ਵੀ ਜਾਵਾ ਗੇ

  • ਜਾਨ ਨਿਕਲ ਦੀ ਆਖਿਰ ਥੋੜਾ ਚਿਰ ਲੋਦੀ ਏ............$$$$$

  • **********************************

  • ਪਟਿਆਲੇ ਦੀਆਂ ਗਲੀਆਂ ਚੋਂ ਜਦ ਲੰਗਦੀ ਏਂ

  • ਸਾਡੇ ਦਿਲ ਦੇ ਉੱਤੇ ਕਹਿਰ ਗੁਜ਼ਾਰੇਂ ਨੀਂ............$$$$$

  • ਵੇਖ ਕੇ ਤੈਨੂੰ ਰੱਬ ਵ ਚੇਤੇ ਨਹੀਂ ਰਹਿੰਦਾ

  • ਚੁਣਚੁਣ ਕੇ ਤੂੰ ਕਿੰਨੇ ਗੱਬਰੂ ਮਾਰੇ ਨੀਂ............$$$$$

  • ਮੁੱਖ ਤੇਰਾ ਜਿਵੇ ਪੱਤੀਆਂ ਕਿਸੇ ਗੁਲਾਬ ਦੀਆਂ

  • ਜਿੱਥੇ ਜਾਵੇਂ ਹਰ ਥਾਂ ਮਹਿਕ ਖਿਲਾਰੇਂ ਨੀਂ............$$$$$

  • ਦਿਲ ਖਿੱਚ ਲਿਆ ਸੀਨੇ ਚੋਂ ਕਮਲੇ ਦਾ

  • ਹੁਣ ਜੀਂਦਾ ਓਹ ਬੱਸ ਤੇਰੀ ਯਾਦ ਸਹਾਰੇ ਨੀਂ............$$$$$

  • **********************************

  • ਇਕ ਦਿਨ ਹਾਥੀ & ਕੀੜੀ ਦੋਨੋ ABC ਪੜ ਰਹੇ ਸੀ

  • ਕੀੜੀ

  • A for ELEPHANT............$$$$$

  • ਹਾਥੀ ਕਮਲੀਏ A for APPLE ਹੁੰਦਾ?

  • ਕੀੜੀ ਸ਼ਰਮਾ ਕੇ

  • ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ............$$$$$

  • ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ............$$$$$

  • **********************************

  • ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ;

  • ਕਿਸੇ ਹੋਰ ਤੇ ਇਤਬਾਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ;

  • ਤੂੰ ਜੀ ਸਕੇ ਮੇਰੇ ਬਿਨ ਇਹ ਤਾ ਚੰਗੀ ਗੱਲ ਹੈ ਸੱਜਣਾ;

  • ਪਰ ਅਸੀਂ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀ ਕਰਦੇ............$$$$$

  • **********************************

  • ਅੱਖਾਂ ਵਿੱਚ ਹੰਜੂ ਵੀ ਨਹੀ

  • ਤੇ ਦਿਲੋ ਅਸੀ ਖੁਸ਼ ਵੀ ਨਹੀ............$$$$$

  • ਕਾਹਦਾ ਹੱਕ ਜਮਾਈਏ ਵੇ ਸੱਜਣਾ

  • ਅਸੀ ਹੁਣ ਤੇਰੇ ਕੁਛ ਵੀ ਨਹੀ............$$$$$

  • **********************************

  • ਸਾਨੂੰ ਤਾਂ ਪਿਆਰ ਦੇ ਦੋ ਲਫਜ਼ ਵੀ ਨਹੀਂ ਨਸੀਬ............$$$$$

  • ਪਰ ਬਦਨਾਮ ਇਸ ਤਰਾਂ ਹਾਂ ਅਸੀਂ

  • ਜਿਸ ਤਰਾਂ ਇਹ ਇਸ਼ਕ ਸਾਡੇ ਤੋਂ ਹੀ ਸ਼ੁਰੂ ਹੋਇਆ ਹੋਵੇ............$$$$$

  • **********************************

  • ਸੁਣਿਆ ਏ ਕੋਈ ਹੋਰ ਵੀ ਚਾਹੁਣ ਲਗ ਪਿਆ ਏ ਤੈੰਨੂ............$$$$$

  • ਸਾਡੇ ਤੋ ਵਧ ਜੇ ਤੈੰਨੂ ਓਹ ਚਾਹੁ ਤਾ ਓਹਦੀ ਹੋ ਜਾਵੀ............$$$$$

  • **********************************

  • ਰਾਹ ਚ ਤੁਰੀ ਜਾਂਦੀ ਇਕੱਲੀ ਕੁੜੀ

  • ਮੌਕਾ ਨਹੀਂ ਇੱਕ ਜਿੰਮੇਵਾਰੀ............$$$$$

  • **********************************

  • ਰੱਬਾ ਉਮਰ ਚਾਹੇ ਘੱਟ ਹੀ ਹੋਵੇ

  • ਪਰ ਸਿਰ ਨੀਵਾਂ ਤੇ ਦਿਲ ਦਰਿਆ ਰੱਖੀ............$$$$$

  • **********************************

  • ਜ਼ਿੰਦਗੀ ਦੀਆਂ ਉਲਝਣਾਂ ਸ਼ਰਾਰਤਾਂ ਨੂੰ ਘੱਟ ਕਰ ਦਿੰਦੀਆਂ ਨੇ

  • ਲੋਕ ਸਮਝਦੇ ਨੇ ਕਿ ਅਸੀਂ ਬਹੁਤ ਬਦਲ ਗਏ ਹਾਂ............$$$$$

  • **********************************

  • ਸਾਹਬ ਨੇ ਜਦ ਵੀ ਲਿਖਣਾਂ ਕਿੱਧਰੇ ਗੀਤ ਹੋਵੇ

  • ਤਾਂ ਤੂੰ ਹੀ ਦਿਲ ਦੇ ਸਭ ਤੋਂ ਵੱਧ ਨਜ਼ਦੀਕ ਹੋਵੇਂ............$$$$$

  • **********************************

  • ਕਰ ਲਈ ਗਲਤੀ ਦਿਲ ਨਾਦਾਨ ਨੇ

  • ਲੁਟ ਲਿਆ ਸਾੰਨੂ ਉਸਦੀ ਮੁਸਕਾਨ ਨੇ............$$$$$

  • ਦਿਲ ਦਰਦ ਕਿਸੇ ਨੂੰ ਕੀ ਕਹਿਣਾ

  • ਜਾਨ ਬਣਕੇ ਜਾਨ ਕਢ ਲਈ ਸਾਡੀ ਜਾਨ ਨੇ............$$$$$

  • **********************************

  • ਸੱਚ ਤੇ ਕੱਚ............$$$$$

  • ਹਮੇਸ਼ਾ ਚੁਭਦਾ............$$$$$

  • **********************************

  • ਹੰਜੂ ਤੇਰੇ ਹੋਵਣ ਤੇ ਅਖ ਮੇਰੀ ਹੋਵੇ

  • ਸੱਟ ਤੇਰੇ ਲਗੇ ਤੇ ਦਰਦ ਮੈੰਨੂ ਹੋਵੇ............$$$$$

  • ਰੱਬ ਕਰੇ ਸਾਡਾ ਪਿਆਰ ਰੂਹਾਂ ਦਾ ਹੋਵੇ

  • ਗਲਤੀ ਤੇਰੀ ਹੋਵੇ ਤੇ ਕੁੱਟ ਮੈੰਨੂ ਪਵੇ............$$$$$

  • **********************************

  • ਅਜ ਮਨ ਉਦਾਸ ਹੈ ਸ਼ਾਇਦ ਕੋਈ ਰਾਜ਼ ਹੈ

  • ਜਿੰਦਗੀ ਨੂੰ ਖੁਸ਼ ਕਰ ਰਿਹਾ ਹਾਂ ਲਗਦਾ ਇਹ ਕਮ ਹੀ ਮੇਰਾ ਬਕਵਾਸ ਹੈ............$$$$$

  • **********************************

  • ਰਾਤ ਆਖਾਂ ਵਿਚੋ ਲੰਘੀ ਏ ਸਵੇਰ ਹੋ ਗਈ

  • ਇਹਨਾ ਅਖੀਆਂ ਦੀ ਦੁਨਿਆ ਹਨੇਰ ਹੋ ਗਈ............$$$$$

  • ਜਿੰਦ ਉਹਦੇ ਬਾਜੋਂ ਮਿੱਟੀ ਵਾਲਾ ਢੇਰ ਹੋ ਗਈ

  • ਖਵਰੇ ਸਜਣਾ ਨੂੰ ਕਿਹੜੀ ਗੱਲੋਂ ਦੇਰ ਹੋ ਗਈ............$$$$$

  • **********************************

  • ਜਿਹੜੇ ਸੁਪਨੇ ਚ ਮਹਿਬੂਬ ਦਾ ਦੀਦਾਰ ਹੋ ਜਾਵੇ

  • ਏ ਇਸ਼ਕ਼ ਕਦੀ ਸਾਨੂ ਵੀ ਏਦਾ ਦੀ ਨੀਂਦਰੇ ਸੁਲਾ ਦੇ............$$$$$

  • **********************************

  • ਜਿੰਦਗੀ ਚ ਗਮ ਯੂਰੋਪ ਦੇ ਮੋਸਮ ਵਰਗਾ ਹੈ

  • ਪਤਾ ਨੀ ਲਗਦਾ ਕਦੋ ਆ ਜਾਂਦਾ ਹੈ ਤੇ ਕਦੋ ਚਲਾ ਜਾਂਦਾ ਹੈ............$$$$$

  • **********************************

  • ਸਾਡੇ ਤੇ ਇਲਜਾਮ ਹੁਣ ਲਾ ਕੇ ਚਲੇ ਗਏ

  • ਹਥ ਦੇ ਵਿਚ ਸ਼ਰਾਬ ਫੜਾ ਕੇ ਚਲੇ ਗਏ............$$$$$

  • ਆਪ ਓਹ ਰੋ ਰੋ ਕੇ ਸਚੇ ਬਣ ਗਏ

  • ਸਾਨੂੰ ਕਰਕੇ ਬਦਨਾਮ ਓਹ ਚਲੇ ਗਏ............$$$$$

  • ਸਾਡੇ ਨਾਲ ਤੁਰਨਾ ਹੁਣ ਓਹਨੂੰ ਭਾਰਾ ਲਗਦਾ ਸੀ............$$$$$

  • **********************************

  • ਨਾ ਲਫਜ਼ ਹੈ ਕੁੱਝ ਕਹਿਣ ਲਈ ਨਾ ਦਿਲ ਤੇ ਕੋਈ ਜ਼ੋਰ ਏ............$$$$$

  • ਅਸੀ ਉਹਨਾਂ ਚ ਰੱਬ ਲੱਭਦੇ ਰਹੇ ਜਿਹਨਾ ਅੱਖੀਆਂ ਵਿੱਚ ਕੋਈ ਹੋਰ ਏ............$$$$$

  • **********************************

  • ਨਾ ਜਾ ਸੱਜਣਾ ਜਿੰਦਗੀ ਚ ਆ ਕੇ

  • ਦਿਲ ਮੇਰੇ ਨੂੰ ਆਪਣਾ ਮੁਰੀਦ ਬਣਾ ਕੇ............$$$$$

  • ਖੁੱਲੀਆਂ ਅਖਾਂ ਨਾਲ ਸੁਪਨੇ ਦਿਖਾ ਕੇ

  • ਰਾਤ ਨੂੰ ਅਪਣੀਆ ਸੋਚਾਂ ਵਿੱਚ ਪਾ ਕੇ............$$$$$

  • **********************************

  • ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ............$$$$$

  • ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ............$$$$$

  • **********************************

  • ਦਿਲ ਵਿੱਚ ਚਾਹਤ ਹੋਣੀ ਚਾਹੀਦੀ ਏ

  • ਯਾਦ ਤਾ ਸਾਨੂੰ ਵੈਰੀ ਵੀ ਹਰ ਰੋਜ ਕਰਦੇ ਨ............$$$$$

  • **********************************

  • ਉਹ ਵੀ ਮੱਥੇ ਟੇਕਣ ਯਾਰਾਂ ਨੂੰ

  • ਜਿਹੜੇ ਅੱਤ ਜਿਹੇ ਲਗਦੇ ਨਾਰਾਂ ਨੂੰ............$$$$$

  • **********************************

  • ਐਨੀ ਸੋਹਣੀ ਹੈ ਨੀ ਤੂੰ ਜਿਨਾ ਮਾਨ ਕਰਦੀ ਆਪਣੀ Look ਤੇ

  • ਤੇਰੇ ਜਿਹੀਆਂ 36 Block ਕਰ ਰੱਖੀਆਂ ਮੈਂ Facebook ਤੇ............$$$$$

  • **********************************

  • ਜਦ ਤੱਕ ਲੋਕੋ ਸਾਡੇ ਸਿਰ ਤੇ ਪੱਗ ਰਹੂ

  • ਗੱਲਾਂ ਸਾਡੀਆਂ ਕਰਦਾ ਸਾਰਾ ਜੱਗ ਰਹ............$$$$$

  • **********************************

  • ਫੋਕਾ ਰੌਲਾ ਨਹੀਉ ਪਾਉਣਾ

  • ਜੋ ਕਿਹਾ ੳ ਕਰਕੇ ਵਿਖਾਉਣਾ............$$$$$

  • **********************************

  • ਕੀ ਲਿਖਾਂ ਇਸ਼ਕ਼ ਦੀ ਗੱਲ ਲੋਕੋ

  • ਕਾਗਜ਼ ਥੁੜ ਜਾਣਗੇ ਯਾ ਕਲਾਮ ਸੁੱਕ ਜਾਏਗੀ............$$$$$

  • ਇਹ ਇਸ਼ਕ਼ ਹੀ ਹੈ ਜੋ ਜੱਗ ਨੂੰ ਚਲਾਈ ਫਿਰਦਾ

  • ਜੇ ਆਸ਼ਿਕ ਮੁੱਕ ਗਏ ਤਾਂ ਖੁਦਾਈ ਰੁੱਸ ਜਾਏਗੀ............$$$$$

  • **********************************

  • ਮੇਰੀ ਕਦਰ ਓਹ ਨੂੰ ਤਨਹਾਈਆਂ ਚ ਹੋਵੇਗੀ

  • ਹਾਲੇ ਤਾਂ ਬਹੁਤ ਲੋਕ ਨੇ ਓਹਦਾ ਦਿਲ ਲਾਉਣ ਲਈ............$$$$$

  • **********************************

  • ਉਹ ਲੱਭ ਰਹੇ ਸੀ ਬਹਾਨੇ ਮੈਨੂੰ ਭੁਲਣ ਦੇ ਕਈ ਦਿਨਾਂ ਤੋਂ

  • ਸੋਚਿਆ ਕੇ ਨਰਾਜ ਹੋ ਕੇ ਉਸਦੀ ਮੁਸ਼ਕਿਲ ਅਸਾਨ ਕਰ ਦੇਵਾਂ............$$$$$

  • **********************************

  • ਤੇਰੀ ਥਾਂ ਨੀ ਹੋਣਾ ਸਜਦਾ ਕਿਸੇ ਹੋਰ ਨੂੰ

  • ਮੇਰੀ ਜ਼ਿੰਦਗੀ ਦਾ ਮੁਕਾਮ ਤੂੰ ਏਂ............$$$$$

  • ਰੱਬ ਨੂੰ ਤਾਂ ਮੈਂ ਕਦੇ ਦੇਖਿਆ ਨੀਂ

  • ਮੇਰੇ ਲਈ ਤਾਂ ਸਭ ਤੂੰ ਹੀ ਤੂੰ ਏਂ............$$$$$

  • **********************************

  • ਲੋਕੀ ਤਾਂ ਮੋਤ ਦੇ ਹੱਥੋ ਮਰਦੇ ਨੇ

  • ਸਾਨੂੰ ਜਿੰਦਗੀ ਸਾਡੀ ਮਾਰ ਗਈ............$$$$$

  • **********************************

  • ਹੁਣ ਤੇਰੇ ਬਿਨ੍ਹਾ ਅਸੀ ਜਿਉਣਾਂ ਸਿੱਖ ਲਿਆ

  • ਯਾਦਾਂ ਤੇਰੀਆਂ ਨੂੰ ਵੀ ਭੁਲਾਉਣਾ ਸਿੱਖ ਲਿਆ............$$$$$

  • ਕਦੇ ਤੇਰੇ ਬਿਨ੍ਹਾ ਲੰਘਦਾ ਨੀ ਸੀ ਇੱਕ ਵੀ ਪਲ

  • ਹੁਣ ਤੇਰੇ ਬਿਨ੍ਹਾ ਦਿਨ ਲੰਘਉਣਾ ਸਿੱਖ ਲਿਆ............$$$$$

  • **********************************

  • ਕੋਈ ਕੋਈ ਖੁਸ਼ ਹੋਵੇਗਾ ਤੇ ਕੋਈ ਰੋਵੇਗਾ

  • ਜਿਸ ਦਿਨ ਮੇਰਾ ਅੰਤਿਮ ਸੰਸਕਾਰ ਹੋਵੇਗਾ............$$$$$

  • ਚਾਰ ਜਣੇ ਹੋਣਗੇ ਨਾਲ ਮੇਰੇ

  • ਮੁਹਰੇ ਮੁਹਰੇ ਹੋਣਗੇ ਕਰੀਬੀ ਜਿਹੜੇ............$$$$$

  • ਪਿੱਛੇ ਪਿੱਛੇ ਗੱਲਾਂ ਕਰਦਾ ਪਿੰਡ ਹੋਵੇਗਾ

  • **********************************

  • ਹੁਣ ਸਾਰੇ ਗਮ ਵੀ ਸਿਰ ਝੁਕਾਉਂਦੇ ਨੇ

  • ਪੀੜਾ ਲੰਗ ਜਾਂਦੀਆ ਸਾਨੂੰ ਮੱਥੇ ਟੇਕ ਕੇ............$$$$$

  • **********************************

  • ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ

  • ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ............$$$$$

  • **********************************

  • ਆ ਸਜਨਾ ਕਿਤੇ ਰਲ ਮਿਲ ਬਹੀਏ ਸੁਣ ਮੇਰੀ ਤੇ ਕੁਝ ਆਪਣੀ ਸੁਣਾ

  • ਨਹੀ ਪਤਾ ਕਦੋ ਚਲ ਵਸਨਾ ਏ ਐਵੇ ਰੁਸ ਕੇ ਨਾ ਵਕ਼ਤ ਲੰਘਾ............$$$$$

  • **********************************

  • ਰੱਬ ਦਾ ਰੁਤਬਾ ਆਪਣੀ ਥਾ ਤੇ ਰੱਬ ਦਾ ਰੁਤਬਾ ਆਪਣੀ ਥਾ ਤੇ

  • ਯਾਰ ਦਾ ਰੁਤਬਾ ਵਖ ਰੱਬ ਨੂ ਤਰਸੇ ਆਤਮਾ............$$$$$

  • ਤੇ ਯਾਰ ਨੂ ਤਰਸੇ ਅਖ ਦੁਨਿਯਾ ਵਿਚ ਵਡਮੁਲੇ ਦੋਵਾ ਦੇ ਦੀਦਾਰ

  • ਸਬ ਤੋ ਮਹਿੰਗਾ ਸਬ ਤੋ ਔਖਾ ਇਕ ਖੁਦਾ ਤੇ............$$$$$

  • **********************************

  • ਕੱਚਾ ਘੜਾ ਜੇ ਨਾ ਹੁੰਦਾ ਸੋਹਣੀ ਦਾ ਯਾਰ ਦਾ ਦੀਦਾਰ ਕਰ ਲੈਂਦੀ

  • ਰੱਬ ਓਹਨੂ ਮਿਲ ਜਾਣਾ ਸੀ ਜੇ ਦਰਿਯਾ ਨੂ ਪਾਰ ਕਰ ਲੈਂਦੀ............$$$$$

  • **********************************

  • ਹਰ ਪੈਰ ਵਿਚ ਜੰਜੀਰ ਨਹੀ ਹੁੰਦੀ

  • ਪਰਛਾਵੇਂ ਵਿਚ ਕਦੇ ਤਸਵੀਰ ਨਹੀ ਹੁੰਦੀ............$$$$$

  • ਹਰ ਕੋਈ ਕਿਵੇਂ ਬਣ ਜਾਵੇ ਰਾਂਝਾ ਜੋਗੀ ਯਾਰੋਂ

  • ਕ੍ਯੋਂਕਿ ਹਰ ਮਸ਼ੂਕ਼ ਸਲੇਟੀਹੀਰ ਨਹੀ ਹੁੰਦੀ............$$$$$

  • **********************************

  • ਨੀ ਮੈਂ ਯੈਂਕੀਆਂ ਜਿੰਨਾ ਸੋਹਣਾ ਨਹੀਂ ਨਾ ਗੱਲਾਂ ਵਿੱਚ ਪੈਂਦੇ Dimple ਆ

  • ਅੱਤ ਸਿਰਾ ਤਾਂ ਅਮੀਰ ਕਰਾਉਂਦੇ ਯਾਰ ਤੇਰਾ ਤਾਂ ਪੂਰਾ Simple ਆ............$$$$$

  • **********************************

  • ਤੂੰ online ਹੋਣ ਤੇ ਵੀ Reply ਨਹੀ ਕਰਦਾ ਕਮਲਿਆ ਅਤੇ ਅਸੀ

  • ਹਿਚਕਿਆ ਆਨ ਤੇ ਵੀ Net on ਕਰ ਲੈਦੇਂ ਹਾਂ............$$$$$

  • **********************************

  • ਲੜ ਮਾਪਿਆਂ ਫੜਾਇਆਂ ਤੇਰੇ ਹੱਥ ਵੇ ਹੋਣਾ ਸੁਪਨੇ ਵਿੱਚ ਵੀ ਨਾ ਤੈਥੋ ਵੱਖ ਵੇ

  • ਹੋ ਗਈਆ ਅੱਜ ਦੁਆਵਾ ਸਭ ਪੂਰੀਆ ਮੁੱਕ ਗਈਆ ਚੰਨਾ ਵੇ ਮੁੱਦਤਾਂ ਦੀਆ ਦੂਰੀਆ............$$$$$

  • **********************************

  • ਮੈਂ ਜਿੱਦੀ ਤੂੰ ਨਰਮ ਸੁਬਾਹ ਵਾਲਾ ਤੇਰੀ ਮੇਰੀ ਨਹੀ ਨਿਭਣੀ

  • ਕਿਸੇ ਹੋਰ ਨਾਲ ਪੇਚਾ ਪਾਲਾ............$$$$$

  • **********************************

  • ਥੋੜੀ ਜਿਹੀ ਨਮਕੀਨ ਹਾਂ ਸਿਰੇ ਦੀ ਹਸੀਨ ਹਾਂ

  • ਮਾਪਿਆਂ ਦੀ ਲਾਡਲੀ ਹਾਂ ਤੇ ਅੱਤ ਦੀ ਸ਼ੌਕੀਨ ਹਾ............$$$$$

  • **********************************

  • ਪਿਆਰ ਸਮਝੋ ਤਾਂ ਅਹਿਸਾਸ ਦੇਖੋ ਤਾਂ ਰਿਸ਼ਤਾ

  • ਕਹੋ ਤਾਂ ਲਫ਼ਜ ਚਾਹੋ ਤਾਂ ਜਿੰਦਗੀ ਕਰੋ ਤਾਂ ਇਬਾਦਤ ਨਿਭਾਉ ਤਾਂ ਵਾਅਦਾ............$$$$$

  • ਗੁੰਮ ਜਾਵੇ ਤਾਂ ਮੁੱਕਦਰ ਮਿਲ ਜਾਵੇ ਤਾਂ ਜੰਨਤ............$$$$$

  • **********************************

  • ਕੁੜਿਆ ਦੇ ਹੱਥਾਂ ਚ ਸੋਹਣੀ ਲੱਗਦੀ ਏ ਮਹਿੰਦੀ

  • ਤੇ ਮੁੰਡਿਆ ਦੇ ਹੱਥ ਚ ਮਹਿੰਦੀ ਵਾਲੇ ਹੱਥ............$$$$$

  • **********************************

  • ਜਿਸ ਰਿਸ਼ਤੇ ਵਿੱਚ ਵਿਸ਼ਵਾਸ਼ ਤੇ ਵਫਾਦਾਰੀ ਹੋਵੇ

  • ਉਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀਂ ਪੈਂਦੀ............$$$$$

  • **********************************

  • ਮੇਰੀ ਜ਼ਿੰਦਗੀ ਦੀਆਂ ਬਸ ਦੋ ਹੀ ਖਵਾਹਿਸ਼ਾਂ ਨੇ

  • ਪਹਿਲੀ ਤੇਰਾ ਮੇਰਾ ਸਾਥ ਹਮੇਸ਼ਾ ਲਈ ਬਣਿਆ ਰਹੇ............$$$$$

  • ਤੇ ਦੂਜੀ ਕਿ ਮੇਰੀ ਪਹਿਲੀ ਖਵਾਹਿਸ਼ ਪੂਰੀ ਹੋਜੇ............$$$$$

  • **********************************

  • ਹੋਵੇ ਸੋਹਣੀ ਰਾਤ ਰਾਤ ਚਾਨਣੀ ਜਰੂਰ ਹੋਵੇਂ

  • ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ............$$$$$

  • ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ

  • ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇ............$$$$$

  • **********************************

  • ਬੰਦਿਆ ਤੇਰੀ ਕੀ ਬੁਨਿਆਦ ਹੁੰਦੀ

  • ਜੇ ਰੱਬ ਨੇ ਬਣਾਈ ਨਾ ਔਰਤ ਜਾਤ ਹੁੰਦੀ............$$$$$

  • **********************************